ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸੁਰੂ ਸਬੰਧੀ ਹੋਈ ਮੀਟਿੰਗ - A meeting was held at Gurdwara bouli Sahib
🎬 Watch Now: Feature Video
started for the annual Jod Fair Guru Amar das Ji ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਉਲੀ ਸਾਹਿਬ Gurudwara Bouli Sahib ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲਾ annual Jod Fair of Guru Amar das Ji ਸਤੰਬਰ ਨੂੰ ਮਨਾਏ ਜਾ ਰਹੇ ਦੋ ਦਿਨਾ ਮੇਲੇ ਜੱਗ ਦੇ ਸਬੰਧ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਆਮਦ ਨੂੰ ਲੈਕੇ ਲੋੜੀਂਦੇ ਪ੍ਰਬੰਧਾ ਦੀਆਂ ਤਿਆਰੀਆ ਜੰਗੀ ਪੱਧਰ ਉੱਤੇ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਬਾਉਲੀ ਸਾਹਿਬ Gurudwara Bouli Sahib ਦੇ ਮੈਨੇਜਰ ਯੁਵਰਾਜ ਸਿੰਘ ਅਤੇ ਹੋਰ ਪ੍ਰਬੰਧਕ ਦੀਆਂ ਤਿਆਰੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗੀ ਪੱਧਰ ਉੱਤੇ ਆਰੰਭ ਦਿੱਤੀਆਂ ਗਈਆਂ ਹਨ। ਇਸ ਸਬੰਧੀ ਅੱਜ ਵੀਰਵਾਰ ਨੂੰ ਮੀਟਿੰਗ A meeting was held at Gurdwara bouli Sahib ਕਰਦਿਆਂ ਮੈਨੇਜਰ ਯੁਵਰਾਜ ਸਿੰਘ,ਮੀਤ ਮੈਨੇਜਰ ਭਗਵੰਤ ਸਿੰਘ ਕਾਹਲਵਾਂ ਅਤੇ ਸਰਬਜੀਤ ਸਿੰਘ ਮੁੰਡਾਪਿੰਡ ਨੇ ਦੱਸਿਆ ਕਿ 9 ਅਤੇ 10 ਕਰ ਦਿੱਤੀਆ ਗਈਆ ਹਨ, ਜਿਸ ਵਿੱਚ ਸਮੁੱਚੇ ਗੁਰਦੁਆਰਾ ਕੰਪਲੈਕਸ ਦੀ ਰੰਗ ਰੋਗਨ ਦੀ ਸੇਵਾ ਜਾਰੀ ਹੈ।
Last Updated : Aug 31, 2022, 8:54 PM IST