ਪ੍ਰਵਾਸੀ ਕੋਲੋਂ 12 ਹਜ਼ਾਰ ਦੀ ਲੁੱਟ ਕਰ ਕੇ 3 ਅਣਪਛਾਤੇ ਲੁਟੇਰੇ ਫ਼ਰਾਰ

🎬 Watch Now: Feature Video

thumbnail
ਜਲੰਧਰ: ਬਸਤੀ ਪੀਰ ਦਾਸ ਵਿੱਚ ਕੁੱਝ ਲੁਟੇਰਿਆਂ ਵੱਲੋਂ 1 ਪ੍ਰਵਾਸੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ 12 ਹਜ਼ਾਰ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਵਿੱਚ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ। ਪੀੜਤ ਦੇ ਭਰਾ ਨੇ ਦੱਸਿਆ ਕਿ ਜਦੋਂ ਉਸ ਦਾ ਭਰਾ ਬਸਤੀ ਪੀਰ ਦਾਸ ਤੋਂ ਘਰ ਆ ਰਿਹਾ ਸੀ ਤਾਂ 3 ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਜ਼ਖਮੀ ਕਰ 12 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.