ਸਮਰਾਲਾ 'ਚ ਕੋਰੋਨਾ ਦੇ 2 ਹੋਰ ਨਵੇਂ ਮਾਮਲੇ ਆਏ ਸਾਹਮਣੇ - ਐਸਐਮਓ ਤਰਕਜੋਤ ਸਿੰਘ
🎬 Watch Now: Feature Video
ਲੁਧਿਆਣਾ: ਸਮਰਾਲਾ 'ਚ ਕੋਰੋਨਾ ਦੇ 2 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਵਿਅਕਤੀ ਦਿੱਲੀ ਤੋਂ ਪਰਤਿਆ ਸੀ ਜਿਸ ਦੀ ਕੋਰੋਨਾ ਰਿਪਰੋਟ ਪੌਜ਼ੀਟਿਵ ਆਈ ਸੀ। ਇਸ ਦੇ ਨਾਲ ਹੀ ਉਸ ਦੇ 4 ਮਹੀਨੇ ਦਾ ਬੱਚਾ ਤੇ ਕਪਿਲ ਦੀ ਮਾਂ ਦੀ ਵੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਦੀ ਜਾਣਕਾਰੀ ਐਸਐਮਓ ਤਰਕਜੋਤ ਸਿੰਘ ਨੇ ਦਿੱਤੀ ਹੈ। ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਇਹ 3 ਮਾਮਲੇ ਸਮਰਾਲਾ ਦੇ ਇਕ ਹੀ ਪਰਿਵਾਰ ਦੇ ਹੀ ਆਏ ਹਨ।