ਬੰਦੂਕ ਦੀ ਨੋਕ ‘ਤੇ ਚੋਰਾਂ ਨੇ ਕਾਰ ਸਵਾਰ ਤੋਂ ਕੀਤੀ ਲੁੱਟ - Loot at gunpoint
🎬 Watch Now: Feature Video
ਜਲੰਧਰ: ਫਗਵਾੜਾ (Phagwara) ਵਿਖੇ ਲਗਾਤਾਰ ਹੀ ਚੋਰਾਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ ਅਤੇ ਚੋਰ ਆਏ ਦਿਨ ਹੀ ਨਵੀਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਪਰ ਪੰਜਾਬ ਪੁਲਿਸ Punjab Police() ਇਨ੍ਹਾਂ ਚੋਰਾਂ ‘ਤੇ ਨੱਥ ਪਾਉਣ ਨਾਕਾਮ ਸਾਬਿਤ ਹੋ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਫਗਵਾੜਾ ਦੇ ਪਕੜਿਆ ਅਤੇ ਰਾਣੀਪੁਰ ਦੇ ਸੈਂਟਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਤੋਂ ਪਿਸਤੌਲ ਦੀ ਨੋਕ (The point of a pistol) ‘ਤੇ ਤਿੰਨ ਲੁਟੇਰਿਆ ਨੇ ਲੁੱਟ-ਖੋਹ ਕੀਤੀ ਹੈ। ਇਸ ਘਟਨਾ ਵਿੱਚ ਪਰਮਿੰਦਰ ਕੌਰ ਨਾਲ ਦੀ ਔਰਤ ਦੇ ਚਿਹਰੇ ‘ਤੇ ਸੱਟ ਲੱਗੀ ਹੈ।
Last Updated : Feb 3, 2023, 8:19 PM IST