ਚੋਰਾਂ ਦੇ ਹੌਂਸਲੇ ਬੁਲੰਦ, ਏਟੀਐਮ ਨੂੰ ਬਣਾਇਆ ਨਿਸ਼ਾਨਾਂ - ਬਠਿੰਡਾ ‘ਚ ਚੋਰਾਂ ਦੇ ਹੌਂਸਲੇ ਬੁਲੰਦ
🎬 Watch Now: Feature Video
ਬਠਿੰਡਾ: ਮੇਲਾ ਰਾਮ ਰੋਡ (Mela Ram Road) ਉੱਪਰ ਐੱਸ.ਬੀ.ਆਈ. ਬੈਂਕ ਦੇ ਏ.ਟੀ.ਐੱਮ. (SBI Bank ATMs) ਨੂੰ ਦੇਰ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ ਉਹ ਆਪਣੇ ਇਰਾਦਿਆ ਵਿੱਚ ਕਾਮਯਾਬ ਨਹੀਂ ਹੋ ਸਕੇ, ਪਰ ਏ.ਟੀ.ਐੱਮ. (ATM) ਨੂੰ ਚਾਸ ਕਟਰ ਨਾਲ ਕੱਟਣ ਕਰਕੇ ਏ.ਟੀ.ਐੱਮ. ਨੂੰ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ, ਅੱਗ ਲੱਗਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਇਕ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ 2 ਹੋਰ ਚੋਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਧਰ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਏ.ਟੀ.ਐੱਮ. (ATM) ‘ਚੋਂ ਚੋਰ ਚੋਰੀ ਕਰਨ ਵਿੱਚ ਸਫ਼ਲ ਨਾ ਹੋ ਸਕੇ।
Last Updated : Feb 3, 2023, 8:18 PM IST