ਦਿੱਲੀ ਦੇ ਨਤੀਜਿਆਂ ਦਾ ਪੰਜਾਬ 'ਤੇ ਕੀ ਅਸਰ ਪਵੇਗਾ? ਨੌਜਵਾਨਾਂ ਨੇ ਦਿੱਤਾ ਇਹ ਜਵਾਬ - delhi polls 2020
🎬 Watch Now: Feature Video
ਰੋਪੜ: ਦਿੱਲੀ 'ਚ ਆਮ ਆਦਮੀ ਪਾਰਟੀ ਰਿਕਾਰਡ ਜਿੱਤ ਹਾਸਲ ਕੀਤੀ ਹੈ। ਬੇਸ਼ੱਕ ਇਸ ਜਿੱਤ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਇਕਾਈ ਦੇ ਆਗੂ ਜ਼ਰੂਰ ਸੱਤਵੇ ਆਸਮਾਨ 'ਤੇ ਪਹੁੰਚ ਗਏ ਹਨ। ਉਨ੍ਹਾਂ 'ਚ ਉਮੀਦਾਂ ਵੱਧ ਗਈਆਂ ਹਨ ਪਰ ਪੰਜਾਬ ਦੇ ਆਮ ਲੋਕਾਂ ਖ਼ਾਸ ਕਰ ਨੌਜਵਾਨਾਂ ਨਹੀਂ ਲੱਗਦਾ ਕਿ ਦਿੱਲੀ ਦੀ ਜਿੱਤ ਦਾ ਪੰਜਾਬ ਤੇ ਅਸਰ ਪਵੇਗਾ। ਨੌਜਵਾਨਾਂ ਦਾ ਕਹਿਣਾ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਕੋਲ ਚੰਗਾ ਚਿਹਰਾ ਨਹੀਂ ਹੈ ਜਿਹੜੇ ਹਨ ਉਹ ਅੰਦਰੂਨੀ ਕਲੇਸ਼ ਕਾਰਨ ਖਿੱਲਰੇ ਪਏ ਹਨ।