ਪਠਾਨਕੋਟ ਵਾਰਡ ਨੰਬਰ 13 ਦੇ ਵਾਸੀ ਕਰਨਗੇ ਚੋਣਾਂ ਦਾ ਬਾਇਕਾਟ - ward no.23
🎬 Watch Now: Feature Video
ਪਠਾਨਕੋਟ: ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪਠਾਨਕੋਟ ਦੇ ਵਾਰਡ ਨਬੰਰ 23 ਦੇ ਇਲਾਕਾ ਨਿਵਾਸੀਆਂ ਨੇ ਇਕ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਆਪਣੇ ਇਲਾਕੇ ਦੇ ਬਾਹਰ ਇਕ ਬੋਰਡ ਲਗਾਇਆ ਹੈ ਕਿ ਕੋਈ ਵੀ ਨੇਤਾ ਵੋਟ ਮੰਗਣ ਨਾ ਆਵੇ ਕਿਉਂਕਿ ਸਾਡਾ ਇਲਾਕਾ ਵੋਟ ਨਹੀਂ ਕਰੇਗਾ। ਦੱਸਣਯੋਗ ਹੈ ਕਿ ਇਲਾਕਾ ਵਾਸੀਆਂ ਦਾ ਵੋਟ ਨਾ ਪਾਉਣ ਦਾ ਕਾਰਨ ਪਿੱਛਲੇ ਦੋ ਸਾਲਾਂ ਤੋਂ ਇਲਾਕੇ 'ਚ ਗੰਦੇ ਪਾਣੀ ਦੀ ਸਮੱਸਿਆ ਦਾ ਹੈ। ਜਿਸ ਦਾ ਹੱਲ ਅੱਜ ਤੱਕ ਕਿਸੇ ਨੇਤਾ ਨੇ ਨਹੀਂ ਕੱਢਿਆ ਹੈ।