ਬਿਜ਼ਲੀ ਦੇ ਖੰਭਿਆਂ ਨਾਲ ਟੱਕਰਾਇਆ ਬੇਕਾਬੂ ਟਰੱਕ - truck collides with electricity poles
🎬 Watch Now: Feature Video
ਲੁਧਿਆਣਾ: ਰਾਏਕੋਟ ਸ਼ਹਿਰ 'ਚ ਇੱਕ ਬੇਕਾਬੂ ਟਰੱਕ ਬਾਜ਼ਾਰ 'ਚ ਬਿਜ਼ਲੀ ਦੇ ਖੰਭਿਆਂ ਨਾਲ ਟੱਕਰਾ ਗਿਆ। ਇਸ ਦੇ ਚਲਦੇ ਬਾਜ਼ਾਰ 'ਚ ਲੱਗੇ ਬਿਜ਼ਲੀ ਦੇ ਤਿੰਨ ਖੰਭੇ ਟੁੱਟ ਗਏ ਤੇ ਖੰਭੇ ਤੋਂ ਹਾਈਵੋਲਟੇਜ਼ ਤਾਰਾਂ ਬਾਜ਼ਾਰ ਦੀਆਂ ਦੁਕਾਨਾਂ ਤੇ ਕੁੱਝ ਘਰਾਂ ਦੀਆਂ ਛੱਤਾਂ ਉੱਤੇ ਡਿੱਗ ਗਈਆਂ। ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਦੁਕਾਨਾਂ ਬੰਦ ਹੋਂਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।