U&I International fashion week: ਸ਼ੋਅ ਵਿੱਚ ਨਜ਼ਰ ਆਏ ਕਈ ਫੈਸ਼ਨ ਡਿਜ਼ਾਇਨਰਸ - fashion show in chandigarh
🎬 Watch Now: Feature Video
ਚੰਡੀਗੜ੍ਹ ਦੇ ਹੋਟਲ ਹਯਾਤ ਵਿੱਚ U&I Internationa fashion week ਸ਼ੋਅ ਕਰਵਾਇਆ ਗਿਆ। ਇਸ ਫੈਸ਼ਨ ਵੀਕ ਵਿੱਚ ਦੇਸ਼-ਭਰ ਤੋਂ ਆਏ ਫੈਸ਼ਨ ਡਿਜ਼ਾਇਨਰਾਂ ਨੇ ਹਿੱਸਾ ਲਿਆ ਤੇ ਆਪਣੇ ਡਿਜ਼ਾਈਨ ਕੀਤੇ ਕੱਪੜੇ ਸ਼ੋਅਕੇਸ ਵੀ ਕੀਤੇ। ਇਸ ਸ਼ੋਅ ਵਿੱਚ ਲਗਭਗ 25 ਦੇ ਕਰੀਬ ਮਾਡਲਸ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਤਕਰੀਬਨ 8-9 ਡਿਜ਼ਾਇਨਰਸ ਨੇ ਆਪਣੇ ਕੱਪੜਿਆਂ ਦਾ ਸ਼ੋਅਕੇਸ ਕੀਤਾ ਹੈ। ਇਨ੍ਹਾਂ ਵਿੱਚ ਕਲੈਕਸ਼ਨ ਵਿੱਚ ਟ੍ਰੈਡੀਸ਼ਨਲ, ਵੈਸਟਰਨ, ਪਾਰਟੀਵੇਅਰ ਅਤੇ ਕੈਜ਼ੁਅਲ ਕੱਪੜੇ ਸ਼ਾਮਿਲ ਸਨ।