ਪਿੰਡ ਚੱਕਦਾਨਾ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਲੈ ਫਰਾਰ ਹੋਏ ਚੋਰ, ਦੇਖੋ CCTV
🎬 Watch Now: Feature Video
ਨਵਾਂਸ਼ਹਿਰ: ਜ਼ਿਲ੍ਹੇ ਦੇ ਪਿੰਡ ਚੱਕਦਾਨਾ ’ਚ ਗੁਰਦੁਆਰਾ ਸਾਹਿਬ 'ਚ ਚੋਰ ਗੁਰੂ ਘਰ ਦੀ ਗੋਲਕ ਲੈ ਫਰਾਰ ਹੈ ਗਏ। ਇਸ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਚੋਰ ਮੂੰਹ ਢੱਕ ਕੇ ਗੁਰਦੁਆਰੇ ਅੰਦਰ ਦਾਖਲ ਹੋਏ ਅਤੇ ਗੋਲਕ ਲੈ ਕੇ ਫਰਾਰ ਹੋ ਗਏ, ਜਿਸ ਦਾ ਸ਼ਿਕਾਇਤ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਦਿੱਤੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।