ਹੜਤਾਲੀ ਠੇਕਾਂ ਮੁਲਾਜ਼ਮਾਂ ਨੇ PRTC ਦੇ ਕੰਡਕਟਰ ਨੂੰ ਪਵਾਈਆਂ ਚੂੜੀਆਂ ! ਦੋਖੇ ਵੀਡੀਓ - ਕੰਡਕਟਰ
🎬 Watch Now: Feature Video

ਚੰਡੀਗੜ੍ਹ: ਸੋਸ਼ਲ ਮੀਡੀਆ (Social media) 'ਤੇ ਇੱਕ ਵੀਡੀਓ ਵਾਇਰਲ (Viral video) ਹੋ ਰਿਹਾ ਹੈ। ਜਿਸ ਵਿੱਚ ਫਰੀਦਕੋਟ (Faridkot) ਪੀ.ਆਰ.ਟੀ.ਸੀ. (PRTC) ਡੀਪੂ ਦੇ ਇੱਕ ਕੱਚੇ ਕੰਡਕਟਰ ਨੂੰ (Raw employees) ਪੀ.ਆਰ.ਟੀ.ਸੀ. (PRTC) ਦੇ ਹੀ ਹੜਤਾਲ ਕਰ ਰਹੇ ਕੱਚੇ ਮੁਲਾਜ਼ਮਾਂ ਵੱਲੋਂ ਚੂੜੀਆਂ ਪਾਈਆਂ ਗਈਆਂ ਹਨ। ਅਤੇ ਨਾਲ ਹੀ ਉਸ ਕੰਡਕਟਰ (Conductor) ਦੇ ਸਿਰ ‘ਤੇ ਦੁਪੱਟਾ ਦਿੱਤਾ ਗਿਆ। ਇਸ ਮੌਕੇ ਪੀ.ਆਰ.ਟੀ.ਸੀ.(PRTC) ਤੇ ਪਨਬੱਸ (PUNBUS) ਦੇ ਹੜਤਾਲ (Strike) ਕਰ ਰਹੇ ਕੱਚੇ ਮੁਲਾਜ਼ਮਾਂ ਨੇ ਇਸ ਕੰਡਕਟਰ (Conductor) ਨੂੰ ਗੱਦਾਰ ਕਹਿ ਕੇ ਸੰਬੋਧਨ ਕੀਤਾ। ਨਾਲ ਹੀ ਇਨ੍ਹਾਂ ਮੁਲਜ਼ਮਾਂ ਵੱਲੋਂ ਇਸ ਕੰਡਕਟਰ (Conductor) ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਹ ਵੀ ਵੀਡੀਓ ਮੋਗਾ ਬੱਸ ਅੱਡੇ (Moga bus stand) ਦੀ ਦੱਸੀ ਜਾ ਰਹੀ ਹੈ।