ਦਾਣਾ ਮੰਡੀ ਦੇ ਵਿਚ ਕੀਤੇ ਪੁਖਤਾ ਪ੍ਰਬੰਧ ਦੀ ਖੁੱਲ੍ਹੀ ਪੋਲ - ਹੁਸ਼ਿਆਰਪੁਰ
🎬 Watch Now: Feature Video
ਹੁਸ਼ਿਆਰਪੁਰ:ਰਹੀਮਪੁਰ ਸਥਿਤ ਦਾਣਾ ਮੰਡੀ (Market) ਦਾ ਕਿਸਾਨਾਂ ਨੇ ਦੌਰਾ ਕੀਤਾ ਹੈ। ਹੁਸ਼ਿਆਰਪੁਰ ਡੀ ਸੀ ਵੱਲੋਂ ਮੰਡੀ ਦੇ ਵਿੱਚ ਪੁਖਤਾਂ ਪ੍ਰਬੰਧ ਹੋਣ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ। ਦੱਸ ਦੇਈਏ ਕਿ ਅੱਜ ਹੁਸ਼ਿਆਰਪੁਰ ਡੀ ਸੀ (D.C.)ਅਪਨੀਤ ਰਿਆਤ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕਰ ਕੀਤਾ ਗਿਆ।ਹੁਸ਼ਿਆਰਪੁਰ ਦੀ ਮੰਡੀ ਵਿੱਚ ਜਿੱਥੇ ਕਿ ਪਹਿਲੀ ਤਰੀਕ ਤੋਂ ਚੋਣਾਂ ਸ਼ੁਰੂ ਹੋ ਜਾਵੇਗਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਜੀ ਗਰਾਊਂਡ ਜ਼ੀਰੋ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ।ਕਿਸਾਨਾਂ ਨੇ ਕਿਹਾ ਹੈ ਕਿ ਮੰਡੀ ਵਿਚ ਪੀਣ ਵਾਲੇ ਪਾਣੀ ਦੀ ਘਾਟ ਹੈ ਅਤੇ ਮੰਡੀ ਦੀ ਕੋਈ ਖਾਸ ਸਫ਼ਾਈ ਨਹੀਂ ਕੀਤੀ ਹੋਈ।