thumbnail

By

Published : Nov 4, 2020, 2:14 PM IST

ETV Bharat / Videos

ਦ ਲਾਸ੍ਟ ਬੈਂਚਰਸ ਐਨਜੀਓ ਵਲੋਂ ਘਰ 'ਚ ਕੰਮ ਕਰਨ ਵਾਲਿਆਂ ਔਰਤਾਂ ਨੂੰ ਵੰਡਿਆ ਕਰਵਾਚੌਥ ਦਾ ਸਮਾਨ

ਚੰਡੀਗੜ੍ਹ: ਕਰਵਾਚੌਥ ਦੇ ਤਿਉਹਾਰ ਨੂੰ ਲੈ ਕੇ ਔਰਤਾਂ 'ਚ ਇੱਕ ਵੱਖਰਾ ਉਤਸ਼ਾਹ ਹੁੰਦਾ ਹੈ ਪਰ ਔਰਤਾਂ ਦਾ ਇੱਕ ਇਹੋ ਜਿਹਾ ਤਬਕਾ ਹੈ ਜੋ ਘਰਾਂ 'ਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਤੇ ਵਕਤ ਤੇ ਪੈਸੇ ਉਨ੍ਹਾਂ ਕੋਲ ਨਹੀਂ ਹੁੰਦੇ ਕਿ ਉਹ ਆਪਣੇ ਲਈ ਖ਼ਰੀਦਾਦਰੀ ਕਰ ਸਕਣ ਤੇ 'ਦ ਲਾਸ੍ਟ ਬੈਂਚਰਸ' ਐਨਜੀਓ ਦੇ ਵੱਲੋਂ ਇਨ੍ਹਾਂ ਔਰਤਾਂ ਨੂੰ ਸੁਹਾਗ ਦਾ ਤੇ ਸਰਗੀ ਦਾ ਸਾਮਾਨ ਦਿੱਤਾ ਗਿਆ ਤੇ ਉਨ੍ਹਾਂ ਦੇ ਮਹਿੰਦੀ ਲਗਵਾਈ ਗਈ। ਘਰ ਦਾ ਕੰਮ ਕਰਦੀ ਮਹਿਲਾ ਨੇ ਕਿਹਾ ਕਿ ਕਈ ਸਾਨੂੰ ਇਸ ਦਿਨ ਕਈ ਛੁੱਟੀ ਨਹੀਂ ਦਿੰਦੇ ਪਰ ਇਨ੍ਹਾਂ ਸਾਡੇ ਲਈ ਇਨ੍ਹਾਂ ਕੀਤਾ ਸਾਨੂੰ ਬੜੀ ਖੁਸ਼ੀ ਹੋਈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.