ਜੇ ਕੰਮਾਂ ਦਾ ਕੀਤਾ ਜ਼ਿਕਰ ਤਾਂ ਲੱਗ ਜਾਵੇਗੀ ਨਜ਼ਰ: ਸਨੀ ਦਿਓਲ - ਸਨੀ ਦਿਓਲ
🎬 Watch Now: Feature Video
ਗੁਰਦਾਸਪੁਰ: ਲੋਕ ਸਭਾ ਮੈਂਬਰ ਅਤੇ ਫ਼ਿਲਮ ਸਟਾਰ ਸਨੀ ਦਿਓਲ ਬਟਾਲਾ 'ਚ ਇੱਕ ਕਾਲਜ ਦੇ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਵਿਦਿਆਰਥਣਾਂ ਨਾਲ ਡਾਂਸ ਕੀਤਾ ਤੇ ਆਪਣੀਆਂ ਫਿਲਮਾਂ ਦੇ ਮਸ਼ਹੂਰ ਡਾਇਲਾਗ ਵੀ ਸੁਣਾਏ। ਸਨੀ ਦਿਓਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਕਾਸ ਕਾਰਜਾਂ ਬਾਰੇ ਕਿਹਾ, "ਮੈਂ ਆਪਣੇ ਸੰਸਦੀ ਖੇਤਰ ਲਈ ਕਾਫ਼ੀ ਕੰਮ ਕੀਤੇ ਹਨ ਅਤੇ ਅੱਗੇ ਵੀ ਇਹ ਜਾਰੀ ਰਹਿਣਗੇ ਪਰ ਜੇਕਰ ਮੈਂ ਕੰਮ ਦੱਸਦਾ ਰਿਹਾ ਤਾਂ ਨਜ਼ਰ ਲੱਗ ਜਾਵੇਗੀ।"