ਡੀਜੀਪੀ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਬਿਆਨ 'ਤੇ ਰੰਧਾਵਾ ਨੇ ਦਿੱਤੀ ਸਫ਼ਾਈ - DGP Dinkar Gupta's statement presented in a wrong manne]

🎬 Watch Now: Feature Video

thumbnail

By

Published : Feb 24, 2020, 9:06 PM IST

ਕਰਤਾਰਪੁਰ ਸਾਹਿਬ ਬਾਰੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਬਿਆਨ 'ਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਨੂੰ ਲੈ ਕੇ ਹੁਣ ਤੱਕ ਕੇਂਦਰ ਸਰਕਾਰ ਨਾਲ ਸਾਡੀਆਂ ਜਿੰਨੀਆਂ ਵੀ ਬੈਠਕਾਂ ਹੋਈਆਂ ਹਨ, ਉਨ੍ਹਾਂ ਵਿੱਚ ਡੀਜੀਪੀ ਮੌਜੂਦ ਸਨ। ਡੀਜੀਪੀ ਵੱਲੋਂ ਅਜਿਹਾ ਬਿਆਨ ਸੁਰੱਖਿਆ ਦੇ ਅਧਾਰ 'ਤੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਨੇ ਇਹ ਨਹੀਂ ਕਿਹਾ ਸੀ ਕਿ ਕਰਤਾਰਪੁਰ ਸਾਹਿਬ ਜੋ ਵੀ ਜਾਂਦੇ ਹਨ, ਉਹ ਅੱਤਵਾਦੀ ਬਣ ਕੇ ਆਉਂਦੇ ਹਨ। ਡੀਜੀਪੀ ਦੇ ਕਹਿਣ ਦਾ ਮਕਸਦ ਇਹ ਸੀ ਕਿ ਕਰਤਾਰਪੁਰ ਜਾਣ ਵਾਲਿਆਂ ਦੇ ਹੱਥੀ ਕੁਝ ਵੀ ਭੇਜਿਆ ਸਕਦਾ ਹੈ।

For All Latest Updates

TAGGED:

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.