ਆਨ-ਲਾਇਨ ਪੜ੍ਹਾਈ ਪ੍ਰਤੀ ਵਿਦਿਆਰਥੀਆਂ 'ਚ ਨਾ-ਖੁਸ਼ੀ - online study in lockdown
🎬 Watch Now: Feature Video
ਜਲੰਧਰ: ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਾਰਨ ਸਕੂਲ ਬੰਦ ਹਨ। ਜਿਸ ਕਾਰਨ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਆਨ-ਲਾਇਨ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਆਨ-ਲਾਇਨ ਪੜ੍ਹਾਈ ਤੋਂ ਕੁਝ ਵਿਦਿਆਰਥੀ ਖੁਸ਼ ਨਹੀਂ ਹਨ। ਉਨ੍ਹਾਂ ਦਾ ਆਖਣਾ ਹੈ ਕਿ ਆਨ-ਲਾਇਨ ਅਤੇ ਕਲਾਸ ਰੂਮ ਦੀ ਪੜ੍ਹਾਈ ਵਿੱਚ ਬਹੁਤ ਅੰਤਰ ਹੈ।