ਫਗਵਾੜਾ ਤੋਂ ਵਿਦਿਆਰਥੀ ਤੇ ਮਜ਼ਦੂਰ ਜਲੰਧਰ ਲਈ ਰਵਾਨਾ - ਫਗਵਾੜਾ ਬੱਸ ਸਟੈਂਡ
🎬 Watch Now: Feature Video
ਕਪੂਰਥਲਾ: ਫਗਵਾੜਾ ਬੱਸ ਸਟੈਂਡ ਤੋਂ ਸੱਤ ਸਰਕਾਰੀ ਬੱਸਾਂ ਰਾਹੀਂ ਵਿਦਿਆਰਥੀਆਂ ਤੇ ਮਜ਼ਦੂਰਾਂ ਨੂੰ ਆਪੋ ਆਪਣੇ ਸੂਬਿਆਂ ਲਈ ਵਾਪਸ ਭੇਜਿਆ ਗਿਆ। ਦੱਸ ਦਈਏ, ਫ਼ਗਵਾੜਾ ਪ੍ਰਸ਼ਾਸਨ ਤੇ ਫਗਵਾੜਾ ਦੇ ਐਮਐਲਏ ਬਲਵਿੰਦਰ ਸਿੰਘ ਧਾਲੀਵਾਲ ਨੇ ਕਰੀਬ 235 ਮਜ਼ਦੂਰਾਂ ਤੇ 131 ਦੇ ਕਰੀਬ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਫ਼ਗਵਾੜਾ ਬੱਸ ਸਟੈਂਡ ਤੋਂ ਸਰਕਾਰੀ ਬੱਸਾਂ ਰਾਹੀਂ ਜਲੰਧਰ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ।