ਗਾਇਕ ਹਰਜੀਤ ਹਰਮਨ ਨੇ ਮਲੇਰਕੋਟਲਾ ਪੁਲਿਸ ਨਾਲ ਮਿਲ ਕੇ ਕੀਤੀ ਲੰਗਰ ਦੀ ਸੇਵਾ - ਹਰਜੀਤ ਹਰਮਨ ਨੇ ਕੀਤੀ ਲੰਗਰ ਦੀ ਸੇਵਾ
🎬 Watch Now: Feature Video
ਪਹਿਲੀ ਵਾਰ ਮਲੇਰਕੋਟਲਾ ਪੁਲਿਸ ਨੇ ਧੁਰੀ ਰੌਡ ਉੱਤੇ ਐਸਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਬਿਨ੍ਹਾਂ ਕਿਸੇ ਦਾ ਸਹਿਯੋਗ ਲਏ ਆਪਣੀ ਕਮਾਈ ਵਿੱਚੋਂ ਲੋਕਾਂ ਲਈ ਚਾਹ ਦੇ ਨਾਲ-ਨਾਲ ਪਕੌੜਿਆਂ ਦਾ ਲੰਗਰ ਲਗਾਇਆ। ਪੁਲਿਸ ਵੱਲੋਂ ਲੰਗਰ ਲੱਗਿਆ ਵੇਖ ਪੰਜਾਬ ਦੇ ਨਾਮਵਰ ਗਾਇਕ ਹਰਜੀਤ ਹਰਮਨ ਨੇ ਵੀ ਆਪਣੀ ਗੱਡੀ ਰੋਕੀ ਅਤੇ ਪੁਲਸ ਅਧਿਕਾਰੀਆਂ ਨਾਲ ਲੰਗਰ ਦੀ ਸੇਵਾ ਕਰਨ ਲੱਗ ਗਏ।