ਸ਼ੇਖ ਫ਼ਰੀਦ ਆਗਮਨ ਪੁਰਬ: ਕਲਾਕਾਰਾਂ ਨੇ ਪਹਿਲੇ ਦਿਨ ਕੌਮੀ ਲੋਕ ਨਾਚ ਕੀਤੇ ਪੇਸ਼ - ਕੌਮੀਂ ਲੋਕ ਨਾਚ ਕੀਤੇ ਪੇਸ਼
🎬 Watch Now: Feature Video
ਸ਼ੇਖ ਫ਼ਰੀਦ ਆਗਮਨ ਪੁਰਬ ਦੇ ਪਹਿਲੇ ਦਿਨ ਕੌਮੀ ਲੋਕ ਨਾਚ ਦੌਰਾਨ ਜਿੱਥੇ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਨੇ ਆਪਣੇ-ਆਪਣੇ ਰਿਵਾਇਤੀ ਨਾਚ ਪੇਸ਼ ਕੀਤੇ। ਲੋਕਾਂ ਨੇ ਮੇਲੇ ਵਿੱਚ ਲੱਗੇ ਝੂਲਿਆਂ ਦਾ ਅਤੇ ਵੱਖ-ਵੱਖ ਰਾਜਾਂ ਦੇ ਪਕਵਾਨਾਂ ਦਾ ਆਨੰਦ ਮਾਣਿਆ। ਮੇਲੇ ਦਾ ਪਹਿਲੇ ਦਿਨ ਦਾ ਆਗਾਜ਼ ਜਿੱਥੇ ਆਰਟ ਐਂਡ ਕਰਾਫਟ ਮੇਲੇ ਦੇ ਉਦਘਾਟਨ ਨਾਲ ਹੋਇਆ ਉਥੇ ਹੀ ਮੇਲੇ ਦੇ ਪਹਿਲੇ ਦਿਨ ਦਾ ਸਮਾਪਨ ਵੱਖ-ਵੱਖ ਰਾਜਾਂ ਦੇ ਕੌਮੀ ਲੋਕ ਨਾਚਾਂ ਨਾਲ ਹੋਇਆ। ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨੇ ਪੇਸ਼ ਕੀਤੇ ਜਿਨ੍ਹਾਂ ਦਾ ਲੋਕਾਂ ਨਾ ਖਾਸਾ ਅਨੰਦ ਮਾਣਿਆ।
Last Updated : Sep 19, 2019, 9:56 AM IST