thumbnail

By

Published : Dec 7, 2020, 3:48 PM IST

ETV Bharat / Videos

ਹਲਕਾ ਭੋਆ ਦੇ 'ਚ ਬਣਾਏ ਜਾਣਗੇ ਸ਼ਹੀਦੀ ਗੇਟ- ਵਿਧਾਇਕ ਜੋਗਿੰਦਰਪਾਲ

ਭੋਆ ਦੇ ਵਿਧਾਇਕ ਜੋਗਿੰਦਰਪਾਲ ਨੇ ਸਰਕਾਰ ਵੱਲੋਂ ਦਿੱਤੇ ਜਾਂਦੇ ਭੱਤਿਆਂ ਨਾਲ ਸ਼ਹੀਦਾਂ ਦੇ ਨਾਂਅ ਉੱਤੇ ਗੇਟ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਇਸ ਕਰ ਕੇ ਮੈਂ ਆਪਣੀ ਸਰਕਾਰ ਵੱਲੋਂ ਦਿੱਤੀ ਜਾਂਦੀ ਤਨਖ਼ਾਹ ਸ਼ਹੀਦਾਂ ਲਈ ਜਮ੍ਹਾਂ ਕਰ ਕੇ ਹੀ ਰੱਖੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.