ਤਰਨ ਤਾਰਨ ਦੇ ਐਸ.ਡੀ.ਐਮ ਨੇ ਦੌਰੇ ਦੌਰਾਨ ਸ਼ਰਧਾਲੂਆਂ ਨਾਲ ਕੀਤਾ ਰਾਬਤਾ - ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ
🎬 Watch Now: Feature Video
ਤਰਨਤਾਰਨ: ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨਾਲ ਜ਼ਿਲ੍ਹੇ ਦੇ ਐਸਡੀਐਮ ਰਜਨੀਸ਼ ਕੁਮਾਰ ਨੇ ਰਾਬਤਾ ਕੀਤਾ। ਐਸ.ਡੀ.ਐਮ ਰਜਨੀਸ਼ ਕੁਮਾਰ ਨੇ ਕੁਆਰੰਟੀਨ ਕੀਤੇ ਸ਼ਰਧਾਲੂਆਂ ਤੋਂ ਰਹਿਣ ਪ੍ਰਬੰਧਾਂ ਦਾ ਜ਼ਾਇਜਾ ਲਿਆ। ਸ਼ਰਧਾਲੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੇ ਕੁਆਰੰਟੀਨ ਦਾ ਪ੍ਰਬੰਧ ਬਹੁਤ ਵਧਿਆ ਕੀਤਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
Last Updated : May 5, 2020, 4:49 PM IST