thumbnail

By

Published : Nov 11, 2020, 9:51 PM IST

ETV Bharat / Videos

ਦੋ ਅਧਿਆਪਕਾਂ ਸਮੇਤ ਤਿੰਨ ਜਣਿਆਂ 'ਚ ਕੋਰੋਨਾ ਪਾਏ ਜਾਣ 'ਤੇ 7 ਦਿਨਾਂ ਲਈ ਸਕੂਲ ਬੰਦ

ਫ਼ਰੀਦਕੋਟ: ਕਸਬਾ ਜੈਤੋ ਦੇ ਸਰਕਾਰੀ ਐਚਐਸਐਨ ਸੀਨੀਅਰ ਸੈਕੰਡਰੀ ਸਕੂਲ (ਲੜਕਿਆ) ਦੀਆਂ ਦੋ ਅਧਿਆਪਕਾਂ ਅਤੇ ਇੱਕ ਵਰਕਸ਼ਾਪ ਅਟੈਂਡੈਟਸ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਸਕੂਲ ਨੂੰ 7 ਦਿਨਾਂ ਲਈ ਬੰਦ ਕੀਤਾ ਗਿਆ ਹੈ। ਸਕੂਲ ਦੇ ਪ੍ਰਿੰਸੀਪਲ ਜਸਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਅਤੇ ਬੁੱਧਵਾਰ ਦੋ ਦਿਨਾਂ ਵਿੱਚ ਕ੍ਰਮਵਾਰ ਵਰਕਸ਼ਾਪ ਅਟੈਂਡੈਂਟ ਅਤੇ ਦੋ ਅਧਿਆਪਕਾਂ ਦੀ ਰਿਪੋਰਟ ਪੌਜ਼ੀਟਿਵ ਪਾਈ ਗਈ ਹੈ, ਜਿਸ ਕਾਰਨ ਸਕੂਲ ਨੂੰ 7 ਦਿਨਾਂ ਲਈ ਸਰਕਾਰੀ ਹਦਾਇਤਾਂ ਦੇ ਚਲਦਿਆਂ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਦੇ ਕੁੱਝ ਦਿਨ ਪਹਿਲਾਂ ਟੈਸਟ ਲਏ ਗਏ ਸਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.