ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਮੋਗਾ ਦੇ ਆਟੋ ਚਾਲਕਾਂ ਨੂੰ ਵੰਡਿਆ ਰਾਸ਼ਨ - ਆਟੋ ਚਾਲਕਾਂ
🎬 Watch Now: Feature Video
ਮੋਗਾ: ਕੋਰੋਨਾ ਮਹਾਂਮਾਰੀ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹੈ। ਇਸੇ ਤਰ੍ਹਾਂ ਹੀ ਮੋਗਾ ਸ਼ਹਿਰ ਵਿੱਚ ਵੀ ਟਰੱਸਟ ਨੇ 100 ਆਟੋ ਚਾਲਕਾਂ ਨੂੰ ਜ਼ਰੂਰੀ ਸਮਾਨ ਤੇ ਰਾਸ਼ਨ ਵੰਡਿਆ ਹੈ। ਇਸ ਬਾਰੇ ਗੱਲ ਕਰਦੇ ਹੋਏ ਟਰੱਸਟ ਦੇ ਮੈਂਬਰ ਮਹਿੰਦਰਪਾਲ ਲੂੰਬਾ ਨੇ ਕਿਹਾ ਕਿ ਟਰੱਸਟ ਇਸ ਕਾਰਜ ਨੂੰ ਲਗਾਤਾਰ ਜਾਰੀ ਰੱਖੇਗੀ।