ਸੰਤੋਖ ਸਿੰਘ ਨੇ ਐਮ.ਪੀ ਫ਼ੰਡ ਚੋਂ 28 ਲੱਖ ਦੀ ਐਂਬੂਲੈਂਸ ਸਿਵਲ ਹਸਪਤਾਲ ਨੂੰ ਕੀਤੀ ਭੇਟ
🎬 Watch Now: Feature Video
ਜਲੰਧਰ: ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਹਰ ਸਿਆਸਤਦਾਨੀ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹਾ ਹੀ ਉਪਰਾਲਾ ਜਲੰਧਰ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕੀਤਾ। ਸੰਤੋਖ ਸਿੰਘ ਚੋਧਰੀ ਨੇ ਜਲੰਧਰ ਦੇ ਸਿਵਲ ਹਸਪਤਾਲ ਨੂੰ ਐਮ.ਪੀ ਫੰਡ ਚੋਂ 28 ਲੱਖ ਦੀ ਵੈਂਟੀਲੇਟਰ ਵਾਲੀ ਐਬੂਲੈਂਸ ਭੇਂਟ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਐਬੂਲੈਂਸ ਨਾਲ ਹਸਪਤਾਲ ਨੂੰ ਕਾਫੀ ਜਿਆਦਾ ਫਾਇਦਾ ਹੋਵੇਗਾ।