ਵੋਟਰਾਂ ਨੂੰ ਰਾਸ਼ਨ ਵੰਡ ਰਹੇ ਲੋਕਾਂ ਨੂੰ ਕੀਤਾ ਕਾਬੂ - gurbachan singh babbehali
🎬 Watch Now: Feature Video
ਗੁਰਦਾਸਪੁਰ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਵੋਟਰਾਂ ਨੂੰ ਰਾਸ਼ਨ ਵੰਡ ਰਹੇ ਲੋਕਾਂ ਨੂੰ ਫੜਿਆ ਹੈ। ਗੁਰਬਚਨ ਸਿੰਘ ਬੱਬੇਹਾਲੀ ਨੇ ਆਰੋਪ ਲਾਏ ਹਨ ਕਿ ਕਾਂਗਰਸ ਦੇ ਵਰਕਰ ਵੋਟਰਾਂ ਨੂੰ ਰਾਸ਼ਨ ਵੰਡ ਕੇ ਵਰਗਲਾ ਰਹੇ ਹਨ। ਇਸ ਮੌਕੇ ਸ਼ਿਕਾਇਤ ਕਰਨ ਤੋਂ ਬਾਅਦ ਤਾਇਨਾਤ ਬਲ ਨੇ ਕਾਰਵਾਈ ਕਰਦਿਆਂ ਮਾਮਲੇ ਨੂੰ ਸਾਂਭਿਆ ਅਤੇ ਸ਼ਾਂਤ ਕੀਤਾ।