ਫ਼ਰੀਦਕੋਟ: ਤੇਜ਼ ਮੀਂਹ ਨੇ ਦਿੱਤੀ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ - rain in punjab
🎬 Watch Now: Feature Video
ਫ਼ਰੀਦਕੋਟ: ਬੀਤੇ ਕਈ ਦਿਨਾਂ ਤੋਂ ਫ਼ਰੀਦਕੋਟ ਵਾਸੀਆਂ ਨੂੰ ਤੇਜ਼ ਗਰਮੀ ਤੇ ਤਿੱਖੀ ਧੁੱਪ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਸੀ। ਹਾਲ ਵਿੱਚ ਫ਼ਰੀਦਕੋਟ ਵਿੱਚ ਮੀਂਹ ਪੈਣ ਪਿਆ, ਜਿਸ ਤੋਂ ਬਾਅਦ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ।