ਪੰਜਾਬੀ ਹਾਸੋ-ਹੀਣਾ ਨਾਟਕ ਟੋਟਲ ਸਿਆਪਾ ਦਾ ਹੋਇਆ 35ਵਾਂ ਮੰਚਨ - ਪੰਜਾਬੀ ਹਾਸੋਹੀਣਾ ਨਾਟਕ ਟੋਟਲ ਸਿਆਪਾ
🎬 Watch Now: Feature Video
ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਪੰਜਾਬੀ ਹਾਸੋਹੀਣਾ ਨਾਟਕ ਟੋਟਲ ਸਿਆਪਾ ਦਾ 35ਵਾਂ ਮੰਚਨ ਹੋਇਆ। ਨਾਟਕ ਨੂੰ ਯੰਗ ਮਲੰਗ ਥੀਏਟਰ ਗਰੁੱਪ ਵੱਲੋਂ ਪੇਸ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਟੋਟਲ ਸਿਆਪਾ ਨਾਟਕ ਨੂੰ ਸਾਜਨ ਕਪੂਰ ਨੇ ਡਾਇਰੈਕਟ ਕੀਤਾ ਹੈ। ਇਸ ਨਾਟਕ ਦੀ ਕਹਾਣੀ ਤਿੰਨ ਕਲਾਕਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ।