ਬੀਮਾ ਤਹਿਤ 5 ਲੱਖ ਤੱਕ ਦਾ ਖ਼ਰਚਾ ਕਰ ਰਹੀ ਹੈ ਕੈਪਟਨ ਸਰਕਾਰ: ਧਰਮਸੋਤ - 5 ਲੱਖ ਤੱਕ ਦਾ ਖ਼ਰਚਾ ਕੈਪਟਨ ਸਰਕਾਰ ਕਰੇਗੀ

🎬 Watch Now: Feature Video

thumbnail

By

Published : Aug 21, 2019, 2:08 PM IST

20 ਅਗਸਤ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਆਯੁਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ। ਇਸ ਬੀਮਾ ਯੋਜਨਾ ਨੂੰ ਲੈਕੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪਟਿਆਲਾ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ ਜਾਣਕਾਰੀ ਦੱਸੀ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਸ ਬੀਮਾ ਤਹਿਤ 5 ਲੱਖ ਤੱਕ ਦਾ ਖ਼ਰਚਾ ਕੈਪਟਨ ਸਰਕਾਰ ਕਰੇਗੀ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.