ਪੰਜਾਬ ਵਜ਼ਾਰਤ 'ਚ ਅੱਜ ਇਨ੍ਹਾਂ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ - ਆਬਕਾਰੀ ਨੀਤੀ ਪੰਜਾਬ
🎬 Watch Now: Feature Video
ਚੰਡੀਗੜ੍ਹ: ਪੰਜਾਬ ਕੈਬਿਨੇਟ ਦੀ ਬੈਠਕ ਅੱਜ 1 ਵਜੇ ਹੋਣੀ ਹੈ। ਇਸ ਬੈਠਕ 'ਚ ਆਬਕਾਰੀ ਨੀਤੀ ਵਿੱਚ ਬਦਲਾਅ ਕਰਨ ਬਾਰੇ ਅਤੇ ਇਸ ਦੇ ਨਾਲ ਹੀ ਸ਼ਰਾਬ ਹੀ ਹੋਮ ਡਲਿਵਰੀ ਬਾਰੇ ਚਰਚਾ ਕੀਤੀ ਜਾ ਸਕਦੀ ਹੈ।