ਸਾਹਿਤਕਾਰਾਂ ਦੇ ਵਿਛੋੜੇ ਤੋਂ ਪੰਜਾਬੀ ਸਾਹਿਤ ਨੂੰ ਪਿਆ ਘਾਟਾ - ਜਸਵੰਤ ਸਿੰਘ ਕੰਵਲ ਦਾ ਦੇਹਾਂਤ
🎬 Watch Now: Feature Video
ਪੰਜਾਬੀ ਜਗਤ ਦੀਆਂ 2 ਨਾਮਵਰ ਹਸਤੀਆਂ ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਨੂੰ ਗਹਿਰਾ ਸਦਮਾ ਲੱਗਿਆ ਹੈ। ਇਸ ਬਾਰੇ ਪ੍ਰੋ. ਬ੍ਰਹਮ ਜਗਦੀਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੋਹਾਂ ਲੇਖਕਾਂ ਦੇ ਜਾਣ ਨੂੰ ਪੰਜਾਬੀ ਸਾਹਿਤ ਦਾ ਵੱਡਾ ਘਾਟਾ ਦੱਸਿਆ ਹੈ।
Last Updated : Feb 1, 2020, 11:04 PM IST