ਲਾਂਘੇ 'ਤੇ ਫੀਸ ਦੇਣ ਲਈ ਕੇਂਦਰ ਤੇ ਸੂਬਾ ਸਰਕਾਰ ਬਣਾਵੇ ਫ਼ੰਡ: ਚੰਦੂਮਾਜਰਾ - kartarpur corridor latest news

🎬 Watch Now: Feature Video

thumbnail

By

Published : Oct 24, 2019, 12:42 PM IST

ਕਰਤਾਰਪੁਰ ਲਾਂਘੇ ਦੇ ਸ਼ੁਰੂ ਹੋਣ ਨੂੰ ਲੈ ਕੇ ਵੀਰਵਾਰ ਨੂੰ ਭਾਰਤ-ਪਾਕਿ ਸਰਕਾਰਾਂ ਵੱਲੋਂ ਸਮਝੌਤੇ 'ਤੇ ਦਸਤਖਤ ਹੋਣ ਜਾ ਰਹੇ ਹਨ। ਦੱਸ ਦਈਏ ਕਿ ਕਰਤਾਰਪੁਲ ਲਾਂਘੇ ਦੀ ਯਾਤਰਾ 'ਤੇ ਕਰ ਵੱਜੋਂ ਸੰਗਤਾਂ ਨੂੰ 20 ਡਾਲਰ ਦੀ ਫੀਸ ਦੇਣੀ ਪਵੇਗੀ। ਇਸ ਫੀਸ ਨੂੰ ਲੈ ਕੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਵਿਚਾਰ ਮੀਡੀਆ ਨੂੰ ਦੱਸੇ ਹਨ। ਕੀ ਕਿਹਾ ਹੈ ਉਨ੍ਹਾਂ ਨੇ ਇਸ ਬਾਰੇ ਉਸ ਲਈ ਵੇਖੋ ਵੀਡੀਓ..

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.