ਅੰਮ੍ਰਿਤਸਰ: ਏਐਸਆਈ ਦਾ ਸ਼ਲਾਘਾ ਯੋਗ ਉਪਰਾਲਾ, ਪਰਿਵਾਰ ਨਾਲ ਮਿਲ ਕੇ ਰੋਜ਼ਾਨਾ 300 ਲੋਕਾਂ ਲਈ ਬਣਾ ਰਹੇ ਖਾਣਾ - ਕੋਰੋਨਾ ਵਾਇਰਸ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7011458-thumbnail-3x2-jain.jpg)
ਅੰਮ੍ਰਿਤਸਰ: ਕਰਫ਼ਿਊ ਦੌਰਾਨ ਪੁਲਿਸ ਕਈ ਵਾਰ ਵਿਵਾਦਾਂ 'ਚ ਘਿਰੀ ਹੈ ਪਰ ਇੱਕ ਪੁਲਿਸ ਅਧਿਕਾਰੀ ਦੀ ਸੇਵਾ ਭਾਵਨਾ ਨੇ ਕਈ ਲੋਕਾਂ ਦਾ ਢਿੱਡ ਭਰਿਆ ਹੈ। ਏਐਸਆਈ ਜਸਬੀਰ ਸਿੰਘ ਆਪਣੇ ਪਰਿਵਾਰ ਨਾਲ ਮਿਲ ਕੇ ਆਪਣੇ ਖ਼ਰਚੇ 'ਤੇ ਰੋਜ਼ਾਨਾ 300 ਲੋਕਾਂ ਲਈ ਖਾਣਾ ਤਿਆਰ ਕਰਦੇ ਹਨ ਅਤੇ ਖ਼ੁਦ ਜ਼ਰੂਰਤਮੰਦ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਹਨ।