ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਨਾਲ ਕੀਤਾ ਜਾਂਦੈ ਮਾੜਾ ਵਤੀਰਾ: ਜਸਬੀਰ ਡਿੰਪਾ - ਡੇਰਾ ਬਾਬਾ ਨਾਨਕ
🎬 Watch Now: Feature Video
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਕਾਂਗਰਸੀ ਨੇਤਾ ਜਸਬੀਰ ਸਿੰਘ ਗਿਲ ਨੇ ਲੋਕ ਸਭਾ ਵਿੱਚ ਨਸ਼ੀਲੇ ਪਦਾਰਥਾਂ ਸਿਗਰਟ, ਈ-ਸਿਗਰਟ, ਗੁਟਕਾ ਆਦਿ ਨੂੰ ਰੋਕਣ ਲਈ ਸਰਕਾਰ ਨੂੰ ਸਖ਼ਤ ਕਦਮ ਚੁਕਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਰਤਾਰਪੁਰ ਚੈਕ ਪੋਸਟ 'ਤੇ ਕੰਮ ਕਰਦੇ ਅਫ਼ਸਰਾਂ ਵੱਲੋਂ ਸ਼ਰਧਾਲੂਆਂ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਮਿਲੇ ਪ੍ਰਸ਼ਾਦ ਨੂੰ ਉੱਥੇ ਕੁੱਤਿਆਂ ਨੂੰ ਸੁੰਘਾਇਆ ਜਾਂਦਾ ਹੈ।
Last Updated : Nov 27, 2019, 7:52 AM IST