ਮਹਿੰਗੇ ਇਲਾਜ ਦੇ ਚੱਲਦਿਆਂ ਲੋਕਾਂ ਸਿਵਲ ਹਸਪਤਾਲ ਦਾ ਕੀਤਾ ਰੁਖ - ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ

🎬 Watch Now: Feature Video

thumbnail

By

Published : Apr 30, 2021, 7:34 PM IST

ਜਲੰਧਰ: ਮੌਜੂਦਾ ਸਮੇਂ ਜਿਥੇ ਲੋਕ ਕੋਰੋਨਾ ਦੀ ਮਹਾਂਮਾਰੀ ਤੋਂ ਜੂਝ ਰਹੇ ਹਨ, ਉਥੇ ਹੀ ਹੋਰ ਕਈ ਬਿਮਾਰੀਆਂ ਜਿਸ ਨੂੰ ਲੈਕੇ ਲੋਕ ਹਸਪਤਾਲਾਂ ਦਾ ਰੁਖ ਕਰਦੇ ਹਨ। ਇਸ ਦੇ ਚੱਲਦਿਆਂ ਜਣੇਪੇ ਲਈ ਲੋਕ ਸਹੂਲਤਾਂ ਵਜੋਂ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ 'ਚ ਜਾਂਦੇ ਸੀ, ਪਰ ਪਿਛਲੇ ਕੁਝ ਸਮੇਂ ਤੋਂ ਲੋਕਾਂ ਦਾ ਰੁਝਾਨ ਸਰਕਾਰੀ ਹਸਪਤਾਲ ਵੱਲ ਜਿਆਦਾ ਹੋ ਗਿਆ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਸਰਕਾਰੀ ਸਹੂਲਤਾਂ ਵਧੀਆ ਹੋਣ ਕਾਰਨ ਲੋਕ ਇਥੇ ਆਉਂਦੇ ਹਨ। ਉਧਰ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਸਰਾਕਰੀ ਹਸਪਤਾਲਾਂ 'ਚ ਜਣੇਪਾ ਮੁਫ਼ਤ ਕੀਤਾ ਜਾਂਦਾ ਹੈ ਅਤੇ ਨਾਲ ਹੀ ਹੋਰ ਸਰਕਾਰੀ ਦੀਆਂ ਸਹੂਲਤਾਂ ਜਿਸ ਕਾਰਨ ਲੋਕ ਸਰਕਾਰੀ ਹਸਪਤਾਲ ਜਾਂਦੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.