thumbnail

By

Published : Apr 25, 2021, 7:10 PM IST

ETV Bharat / Videos

ਪਟਿਆਲਾ ਪੁਲਿਸ ਨੇ ਸੁਲਝਾਈ ਬਜ਼ੁਰਗ ਮਹਿਲਾ ਦੇ ਕਤਲ ਕੇਸ ਦੀ ਗੁੱਥੀ

ਪਟਿਆਲਾ ਪੁਲਿਸ ਨੇ 65 ਸਾਲਾਂ ਬਜ਼ੁਰਗ ਮਹਿਲਾ ਦੇ ਅੰਨ੍ਹੇ ਕਤਲ ਦੇ ਕੇਸ ਨੂੰ 96 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ।  ਐਡਵੋਕੇਟ ਨਰਿੰਦਰ ਸਿੰਗਲਾ, ਸਾਬਕਾ ਚੇਅਰਮੈਨ ਬਾਰ ਕੌਂਸਲ, ਪੰਜਾਬ, ਹਰਿਆਣਾ ਅਤੇ ਚੰਡੀਗੜ  ਦੀ ਪਤਨੀ ਕਮਲੇਸ਼ ਸਿੰਗਲਾ ਦਾ ਚਾਰ ਦਿਨ ਪਹਿਲਾਂ ਉਸਦੇ ਘਰ ਵਿੱਚ, ਉਸਦੇ ਚਿਹਰੇ ਅਤੇ ਹੱਥਾਂ ਨੂੰ ਪੈਕਿੰਗ ਟੇਪ ਨਾਲ ਲਪੇਟ ਕੇ ਕਤਲ ਕਰ ਕੀਤਾ ਗਿਆ ਸੀ।  ਦੋਸ਼ੀ ਕੀਮਤੀ ਚੀਜ਼ਾਂ, ਗਹਿਣਿਆਂ ਅਤੇ ਨਕਦੀ ਲੈ ਕੇ ਭੱਜ ਗਏ ਸਨ। ਇਸ ਸੰਬੰਧ ਵਿਚ 21.04.21 ਨੂੰ ਪੁਲਿਸ ਥਾਣਾ ਲਾਹੌਰੀ ਗੇਟ ਵਿਚ ਕੇਸ ਦਰਜ ਕੀਤਾ ਗਿਆ ਸੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.