thumbnail

By

Published : Dec 15, 2020, 7:08 AM IST

ETV Bharat / Videos

ਕਿਸਾਨ ਅੰਦੋਲਨ: 30 KM ਸਾਇਕਲ ਚੱਲਾ ਕਿਸਾਨਾਂ ਲਈ ਕਰਦੈ ਲੰਗਰ ਦੀ ਸੇਵਾ

ਪਟਿਆਲਾ: ਕਿਸਾਨਾਂ ਨੇ 14 ਦਸੰਬਰ ਨੂੰ ਡੀਸੀ ਦਫ਼ਤਰ ਦਾ ਘਿਰਾਓ ਕਰਨ ਦੀ ਰਣਨੀਤੀ ਬਣਾਈ ਗਈ ਸੀ ਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ 'ਚ ਉਨ੍ਹਾਂ ਦੀ ਸੇਵਾ ਲਈ ਸੁਮੇਦ ਸਿੰਘ ਪਟਿਆਲੇ ਤੋਂ 30 ਕਿਲੋਮੀਟਰ ਦੂਰ ਪਿੰਡ ਤੋਂ ਸਾਇਕਲ ਚੱਲਾ ਉਨ੍ਹਾਂ ਲਈ ਪਰੋਂਠੈ ਲੈ ਕੇ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਸੰਘਰਸ਼ 'ਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣੀ ਚਾਹੀਦੀ। ਕਿਸਾਨ ਦਾ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ 20 ਵੇਂ ਦਿਨ ਦਾਖਿਲ ਹੋ ਗਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.