thumbnail

By

Published : Apr 8, 2020, 4:08 PM IST

ETV Bharat / Videos

ਨਵਜੋਤ ਸਿੱਧੂ ਦੇ ਪੀ.ਏ ਨੇ ਸਫ਼ਾਈ ਕਰਮਚਾਰੀਆਂ ਨੂੰ ਵੰਡਿਆ ਰਾਸ਼ਨ

ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਯੂ-ਟਿਊਬ ਚੈਨਲ ਦਾ ਖ਼ੂਬ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਉਨ੍ਹਾਂ ਦੇ ਸਹਾਇਕ ਗਿਰੀਸ਼ ਵੱਲੋਂ 'ਜਿੱਤੇਗਾ ਪੰਜਾਬ' ਦੇ ਪੋਸਟਰਾਂ ਵਾਲੇ ਥੈਲਿਆਂ ਨਾਲ ਸਫ਼ਾਈ ਕਰਮਚਾਰੀਆਂ ਨੂੰ ਰਾਸ਼ਨ ਵੰਡਿਆ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਗਿਰੀਸ਼ ਦੀ ਕੌਂਸਲਰ ਪਤਨੀ ਮੋਨਿਕਾ ਵੀ ਹਾਜ਼ਰ ਸਨ। ਨਵਜੋਤ ਸਿੱਧੂ ਦੇ ਸਹਾਇਕ ਗਿਰੀਸ਼ ਨੇ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਹੜੇ ਲੋਕਾਂ ਦੀ ਮਦਦ ਕਰਦੇ ਹਨ, ਉਨ੍ਹਾਂ ਦੀ ਫ਼ੋਟੋਆਂ ਨਾ ਖਿੱਚਣ ਅਤੇ ਨਾ ਹੀ ਫੇਸਬੁੱਕ ਵਗੈਰਾ ਉੱਤੇ ਸਾਂਝੀ ਕਰਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.