'ਇੱਕ ਰਾਸ਼ਟਰ, ਇੱਕ ਚੋਣ' ਲੋਕ ਹਿੱਤ ਦੀ ਨੀਤੀ: ਸੱਤਪਾਲ ਜੈਨ - ਐਡੀਸ਼ਨਲ ਸੌਲੀਸਿਟਰ ਆਫ ਇੰਡਿਆ
🎬 Watch Now: Feature Video
ਚੰਡੀਗੜ੍ਹ: ਪ੍ਰਧਾਨਮੰਤਰੀ ਮੋਦੀ ਨੇ 'ਇੱਕ ਰਾਸ਼ਟਰ, ਇੱਕ ਟੈਕਸ' ਤੋਂ ਬਾਅਦ ਹੁਣ 'ਇੱਕ ਰਾਸ਼ਟਰ, ਇੱਕ ਚੋਣ' ਬਾਰੇ ਗੱਲ ਕਹੀ ਹੈ। ਇਸ ਬਾਰੇ ਜਾਣਕਾਰੀ ਐਡੀਸ਼ਨਲ ਸੌਲੀਸਿਟਰ ਆਫ ਇੰਡਿਆ ਨੇ ਕਿਹਾ ਕਿ ਇਹ ਲੋਕ ਹਿੱਤ ਲਈ ਹੈ। ਇਸ ਨਾਲ ਚੋਣਾਂ 'ਤੇ ਹੋ ਰਹੇ ਵਾਧੂ ਖਰਚੇ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਕਿਸੇ ਨਾ ਕਿਸੇ ਸੂਬੇ 'ਚ ਚੋਣਾਂ ਹੁੰਦੀਆਂ ਹਨ ਤੇ ਲੱਖਾਂ ਕਰੋੜਾਂ ਦਾ ਖਰਚ ਆਉਂਦਾ ਹੈ ਤੇ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ।