ਮ੍ਰਿਤਕ ਰਾਗੀ ਨਿਰਮਲ ਸਿੰਘ ਦੀ ਧੀ ਵੀ ਕੋਵਿਡ-19 ਦਾ ਹੋਈ ਸ਼ਿਕਾਰ
🎬 Watch Now: Feature Video
ਕੋਰੋਨਾ ਵਾਇਰਸ ਕਾਰਨ ਰਾਗੀ ਨਿਰਮਲ ਸਿੰਘ ਦੀ ਉਨ੍ਹਾਂ ਦੀ ਧੀ ਵੀ ਕੋਰੋਨਾ ਦੀ ਚਪੇਟ 'ਚ ਆ ਗਈ ਹੈ। ਕੁੱਝ ਦਿਨ ਪਹਿਲਾਂ ਰਾਗੀ ਨਿਰਮਲ ਸਿੰਘ ਦੀ ਕੋਵਿਡ 19 ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਮੁੱਚੇ ਪਰਿਵਾਰ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਟੈਸਟ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਨਿਰਮਲ ਸਿੰਘ ਦੀ 35 ਸਾਲਾਂ ਧੀ 'ਚ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਨੋਡਲ ਅਫ਼ਸਰ ਟੀਪੀ ਸਿੰਘ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੀ ਧੀ ਨੂੰ ਹਸਪਤਾਲ ਚ ਭਰਤੀ ਕੀਤਾ ਗਿਆ ਹੈ।