ਨਵਜੋਤ ਸਿੰਘ ਸਿੱਧੂ ਪਹੁੰਚੇ ਗੁਰੂ ਨਾਨਕ ਦੇਵ ਹਸਪਤਾਲ, ਮਾਸਕ ਕੀਤੇ ਦਾਨ - ਗੁਰੂ ਨਾਨਕ ਦੇਵ ਹਸਪਤਾਲ
🎬 Watch Now: Feature Video
ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੋਰੋਨਾ ਵਿਰੁੱਧ ਲੜ ਰਹੇ ਡਾਕਟਰਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਲਈ ਪਹੁੰਚੇ। ਨਵਜੋਤ ਸਿੱਧੂ ਕਈ ਮਹੀਨਿਆਂ ਤੋਂ ਆਪਣੇ ਘਰ ਵਿੱਚ ਸੀ ਅਤੇ ਵੀਰਵਾਰ ਨੂੰ ਬਾਹਰ ਆਏ ਪਰ ਮੀਡੀਆ ਤੋਂ ਆਪਣੀ ਦੂਰੀ ਬਣਾਈ ਰੱਖੀ। ਉਨ੍ਹਾਂ ਗੁਰੂ ਨਾਨਕ ਹਸਪਤਾਲ ਵਿੱਚ ਤਕਰੀਬਨ 2000 ਮਾਸਕ ਅਤੇ ਸੈਨੀਟੇਜ਼ਰ ਅਤੇ ਪੀ.ਪੀ.ਈ. ਕਿੱਟਾਂ ਦਿੱਤੀਆਂ।