ਲੁਧਿਆਣਾ 'ਚ ਨਗਰ ਨਿਗਮ ਨੇ ਢਾਹੀ ਗ਼ੈਰ-ਕਾਨੂੰਨੀ ਇਮਾਰਤ - illegal encroachment
🎬 Watch Now: Feature Video
ਲੁਧਿਆਣਾ: ਗ਼ੈਰ-ਕਾਨੂੰਨੀ ਕਾਲੋਨੀਆਂ ਵਿਰੁੱਧ ਨਗਰ ਨਿਗਮ ਵੱਲੋਂ ਕਾਰਵਾਈ ਲਗਾਤਾਰ ਜਾਰੀ ਹੈ। ਇਸਦੇ ਚੱਲਦਿਆਂ ਤਾਜਪੁਰ ਰੋਡ ਸਥਿਤ ਰਾਜਨ ਅਸਟੇਟ 'ਤੇ ਨਗਰ ਨਿਗਮ ਨੇ ਕਾਰਵਾਈ ਕਰਦਿਆਂ ਗ਼ੈਰ-ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ। ਇਸ ਤੋਂ ਪਹਿਲਾਂ ਜਦੋਂ ਨਗਰ ਨਿਗਮ ਦੀ ਟੀਮ ਉੱਥੇ ਮਹਿਲਾ ਇੰਸਪੈਕਟਰ ਨਾਲ ਪੁੱਜੀ ਤਾਂ ਕਲੋਨਾਈਜ਼ਰਾਂ ਤੇ ਉਸ ਦੇ ਸਾਥੀਆਂ ਨੇ ਉਸ ਨਾਲ ਬਦਸਲੂਕੀ ਕੀਤੀ।