ਮੋਤੀ ਬਾਗ ਗੁਰਦੁਆਰੇ ਦੇ ਸਾਹਮਣੇ ਨਜਾਇਜ ਉਸਾਰੀ ਤੇ ਚੱਲਿਆ ਨਗਰ ਨਿਗਮ ਦਾ ਪੰਜਾ - Municipal Corporation demolished illegal construction
🎬 Watch Now: Feature Video
ਪਟਿਆਲਾ: ਸਥਾਨਕ ਮੋਤੀ ਬਾਗ ਗੁਰਦੁਆਰੇ ਦੇ ਸਾਹਮਣੇ ਨਜਾਇਜ ਕਬਜ਼ੇ ਦੀ ਦੀਵਾਰਾਂ ਨੂੰ ਨਗਰ ਨਿਗਮ ਨੇ ਢਾਹਿਆ। ਨਿਗਮ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਤੋਂ 30 ਘਰਾਂ ਦੀਆਂ ਦੀਵਾਰਾਂ ਨਜਾਇਜ ਉਸਾਰੀ ਕਾਰਨ ਤੋੜੀਆਂ ਗਈਆਂ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਨ੍ਹਾਂ ਸਭ ਨੂੰ ਪਹਿਲਾਂ ਨੋਟਿਸ ਭੇਜੇ ਗਏ ਸੀ। ਉਨ੍ਹਾਂ ਨੇ ਕਿਹਾ ਕਿ ਮੋਤੀ ਬਾਗ ਪਹਿਲਾਂ ਹੀ ਟਾਇਟ ਥਾਂ ਹੈ ਤੇ 25 ਤੋਂ 30 ਘਰਾਂ ਨੇ ਥਾਂਵਾਂ 'ਤੇ ਨਜਾਇਜ ਉਸਾਰੀ ਕੀਤੀ ਗਈ ਸੀ, ਜਿਸ ਨੂੰ ਇਨ੍ਹਾਂ ਦੀ ਸਹਮਤੀ ਨਾਲ ਹੀ ਢਾਹਿਆ ਜਾ ਰਿਹਾ ਹੈ।