ਪੁਲਿਸ ਨੇ 2 ਲੱਖ 99 ਹਜ਼ਾਰ ਦੀ ਡਰੱਗ ਮਨੀ ਸਣੇ ਨਸ਼ੇ ਦੀ ਵੱਡੀ ਖੇਪ ਕੀਤੀ ਬਰਾਮਦ, ਇਕ ਔਰਤ ਸਮੇਤ 4 ਦੋਸ਼ੀ ਕਾਬੂ - ਡਰੱਗ ਮਨੀ

🎬 Watch Now: Feature Video

thumbnail

By

Published : Jun 22, 2019, 5:54 AM IST

ਸ੍ਰੀ ਮੁਕਤਸਰ ਸਾਹਿਬ: ਪਿੰਡ ਸ਼ਾਮ ਖੇੜਾ 'ਚ ਪੁਲਿਸ ਦੁਆਰਾ ਵੱਖ-ਵੱਖ ਟੀਮਾਂ ਬਣਾ ਕੇ ਕੀਤੀ ਛਾਪਾਮਾਰੀ ਦੌਰਾਨ 2 ਲੱਖ 99 ਹਜ਼ਾਰ ਦੀ ਡਰੱਗ ਮਨੀ, 160 ਨਸ਼ੀਲੀਆਂ ਗੋਲੀਆਂ, 10 ਗ੍ਰਾਮ ਅਫ਼ੀਮ, 4 ਕਿਲੋਗ੍ਰਾਮ ਚੂਰਾ ਪੋਸਤ, 8 ਬੋਤਲਾਂ ਨਜਾਇਜ਼ ਸ਼ਰਾਬ ਅਤੇ ਇਕ ਅਲਟੋ ਕਾਰ ਬਰਾਮਦ ਕਰਕੇ ਇਕ ਔਰਤ ਸਮੇਤ 5 ਜਣਿਆਂ ਨੂੰ ਕਾਬੂ ਕਰਕੇ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾਂ ਦਰਜ਼ ਕੀਤਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.