ਦਲੀਪ ਕੌਰ ਟਿਵਾਣਾ ਦਾ ਚਲੇ ਜਾਣਾ ਮੇਰੇ ਲਈ ਨਿੱਜੀ ਘਾਟਾ: ਮੋਹਨ ਭੰਡਾਰੀ - ਦਲੀਪ ਕੌਰ ਟਿਵਾਣਾ
🎬 Watch Now: Feature Video
ਪੰਜਾਬ ਦੀ ਉੱਘੀ ਸਾਹਿਤਕਾਰ ਡਾ.ਦਲੀਪ ਕੌਰ ਟਿਵਾਣਾ ਦੀ ਮੌਤ ਤੋਂ ਬਾਅਦ ਉੱਘੇ ਸਾਹਿਤਕਾਰ ਮੋਹਨ ਭੰਡਾਰੀ ਵੱਲੋਂ ਸੋਗ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੱਸ ਦਈਏ ਕਿ ਮੋਹਨ ਭੰਡਾਰੀ ਪੰਜਾਬ ਦੇ ਉੱਘੇ ਸਾਹਿਤਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਸਾਦਤ ਹਸਨ ਮੰਟੋ ਨਾਲ ਆਪਣੀ ਜਵਾਨੀ ਬਿਤਾਈ। ਉਨ੍ਹਾਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਕੱਠ ਦੀ ਲਾਟ, ਤਿਲਚੌਲੀ, ਗੋਰਾ ਭਾਸ਼ਾ ਬਹੁਤ ਮਸ਼ਹੂਰ ਹੋਈਆਂ ਅਤੇ ਮੂਨ ਦੀ ਅੱਖ ਲਈ ਉਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।