ਮੰਤਰੀ ਰਾਜਾ ਵੜਿੰਗ ਨੇ ਸਵਾਰੀਆਂ ਤੋਂ ਮੰਗੀ ਮੁਆਫ਼ੀ, ਜਾਣੋ ਕਾਰਨ... - ਪੰਜਾਬ ਰੋਡਵੇਜ ਦੀ ਬੱਸ ਥੋੜ੍ਹੀ ਲੇਟ
🎬 Watch Now: Feature Video
ਚੰਡੀਗੜ੍ਹ: ਕੈਬਨਿਟ ਮੰਤਰੀ (Cabinet Minister) ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਤੋਂ ਮੁਆਫ਼ੀ ਮੰਗੀ, ਦਰਾਅਸਰ ਜੁਝਾਰ ਟਰਾਂਸਪੋਰਟ ਦੇ ਵਰਕਰਾਂ ਦੀ ਹੁਲੜਬਾਜ਼ੀ ਕਰਕੇ ਪੰਜਾਬ ਰੋਡਵੇਜ ਦੀ ਬੱਸ ਥੋੜ੍ਹੀ ਲੇਟ ਹੋ ਗਈ ਤਾਂ ਕੈਬਨਿਟ ਮੰਤਰੀ (Cabinet Minister) ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਖੁਦ ਬਸ ’ਚ ਜਾ ਕੇ ਸਵਾਰੀਆਂ ਤੋਂ ਮੁਆਫ਼ੀ ਮੰਗਦੇ ਨਜ਼ਰ ਆਏ।