ਮਿੰਨੀ ਬੱਸ ਆਪਰੇਟਰਾਂ ਵੱਲੋਂ 9 ਅਪ੍ਰੈਲ ਨੂੰ ਪਟਿਆਲਾ ’ਚ ਕੀਤਾ ਜਾਵੇਗਾ ਬੱਸ ਫੂਕ ਪ੍ਰਦਰਸ਼ਨ - ਬੇਰੁਜ਼ਗਾਰ ਹੋ ਗਏ
🎬 Watch Now: Feature Video
ਫਿਰੋਜ਼ਪੁਰ: ਮਿੰਨੀ ਬੱਸ ਆਪਰੇਟਰਾਂ ਵੱਲੋਂ ਪਟਿਆਲਾ ’ਚ ਬੱਸ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਦਿੰਦੇ ਗੁਰਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਰੁਜ਼ਗਾਰ ਦੇਣ ਦੀ ਬਜਾਏ ਸਾਡੇ ਪਰਮਿਟ ਰੱਦ ਕਰਕੇ ਸਾਨੂੰ ਬੇਰੁਜ਼ਗਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨਵੇਂ ਪਰਮਿਟ ਦੇਣ ਦੀ ਗੱਲ ਕਹਿ ਰਹੀ ਹੈ ਪਰ ਪੁਰਾਣੇ ਪਰਮਿਟ ਰੱਦ ਕਰ ਦਿੱਤੇ ਹਨ ਜਿਸ ਕਾਰਨ ਅਸੀਂ ਬੇਰੁਜ਼ਗਾਰ ਹੋ ਗਏ ਹਾਂ। ਉਹਨਾਂ ਨੇ ਕਿਹਾ ਕਿ ਸਰਕਾਰ ਸਾਡੇ ਪੁਰਾਣੇ ਪਰਮਿਟ ਹੀ ਰੀਨਿਊ ਕਰ ਦਵੇ ਸਾਨੂੰ ਨਵੇਂ ਪਰਮਿਟ ਦੀ ਕੋਈ ਲੋੜ ਨਹੀਂ ਹੈ।