ਮਲੇਰਕੋਟਲਾ 'ਚ ਫੱਸੇ ਪ੍ਰਵਾਸੀ ਮਜ਼ਦੂਰ ਜਾਣਾ ਚਾਹੁੰਦੇ ਨੇ ਆਪਣੇ ਘਰ ਵਾਪਸ - COVID-19
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6992838-thumbnail-3x2-er.jpg)
ਮਲੇਰਕੋਟਲਾ: ਦੇਸ਼ ਭਰ ਵਿੱਚ ਕੋਰੋਨਾ ਕਾਰਨ ਲੌਕਡਾਊਨ ਲੱਗਿਆ ਹੋਇਆ ਹੈ ਤੇ ਇਸ ਦੇ ਨਾਲ ਜੇ ਗੱਲ ਕਰੀਏ ਮਲੇਰਕੋਟਲਾ ਦੀ ਤਾਂ ਸ਼ਹਿਰ 'ਚ ਪ੍ਰਵਾਸੀ ਮਜ਼ਦੂਰ ਜੋ ਬੱਸ ਅੱਡੇ ਵਿੱਚ ਬਣੇ ਢਾਬੇ ਤੇ ਮਠਿਆਈ ਦੀਆਂ ਦੁਕਾਨਾਂ 'ਤੇ ਕੰਮ ਕਰਦੇ ਸੀ ਹੁਣ ਲੌਕਡਾਊਨ ਕਾਰਨ ਇੱਥੇ ਹੀ ਫੱਸ ਕੇ ਰਹਿ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹੇਂ ਪੈਸੇ ਉਨ੍ਹਾਂ ਕੋਲ ਸੀ ਉਹ ਸਾਰੇ ਖ਼ਰਚ ਹੋ ਗਏ ਹਨ ਤੇ ਹੁਣ ਮੋਬਾਇਲ 'ਚ ਪੈਸੇ ਪਵਾਉਣ ਨੂੰ ਵੀ ਨਹੀਂ ਹਨ।