ਮੇਰਠ ਦੇ ਖੱਦਰ ਕੁੜਤਿਆਂ ਨੇ ਜਿੱਤਿਆ ਫ਼ਰੀਦਕੋਟੀਆਂ ਦਾ ਦਿਲ - ਮੇਰਠ ਦੀਆਂ ਖੱਦਰ ਕੁੜਤਿਆਂ
🎬 Watch Now: Feature Video
ਬਾਬਾ ਸ਼ੇਖ ਫਰੀਦ ਆਗਮਨ ਪੁਰਬ 'ਤੇ ਫ਼ਰੀਦਕੋਟ ਵਿਖੇ ਮਨਾਏ ਜਾ ਰਿਹਾ ਹੈ। ਇਸ ਮੌਕੇ 11 ਰੋਜ਼ਾ ਆਰਟ ਐਂਡ ਕਰਾਫਟ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਵੱਖ ਵੱਖ ਸੂਬਿਆਂ ਵਪਾਰੀ ਪਹੁੰਚ ਕੇ ਆਪਣੇ ਸਮਾਨ ਦੀ ਪ੍ਰਦਰਸ਼ਨੀ ਤੋਂ ਲਗਾਈ। ਇਨ੍ਹਾਂ ਪੇਸ਼ਕਾਰਿਆਂ ਦਾ ਫ਼ਰੀਦਕੋਟ ਵਾਸਿਆਂ ਨੇ ਖੂਬ ਆਨੰਦ ਉਠਾਇਆ। ਇਸ ਮੇਲੇ ਵਿੱਚ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਆਏ ਦਸਤਕਾਰ ਨਾਲ ਈਟੀਵੀ ਭਾਰਤ ਦੀ ਟੀਮ ਨੇ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਉਹ ਹੱਥੀਂ ਖੱਡੀ 'ਤੇ ਖੱਦਰ ਤਿਆਰ ਕਰਕੇ ਕੁੜਤੇ ਤਿਆਰ ਕਰਦੇ ਹਨ। ਉਹ ਪਹਿਲੀ ਵਾਰ ਫ਼ਰੀਦਕੋਟ ਆਏ ਹਨ ਤੇ ਇਥੇ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਾਇਆ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਦੇ ਖੱਦਰ ਦੇ ਬਣੇ ਕੁੜਤੇ ਬਹੁਤ ਪਸੰਦ ਕੀਤੇ ਜਾ ਰਹੇ ਹਨ।