ਸਿੱਧੂ ਨੂੰ ਲੈ ਕੇ ਮਾਸਟਰ ਮੋਹਨ ਲਾਲ ਦਾ ਅਨੋਖਾ ਬਿਆਨ, ਕਿਹਾ 2022 ਤੱਕ ਸਿੱਧੂ ਭਾਜਪਾ 'ਚ ਹੋਣਗੇ ਸ਼ਾਮਲ - Former Minister Master Mohan Lal
🎬 Watch Now: Feature Video
ਪਠਾਨਕੋਟ: ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਇੰਨੀ ਦਿਨੀਂ ਪੰਜਾਬ ਦੀ ਸਿਆਸਤ ਦੀਆਂ ਸੁਰਖੀਆਂ ਬਣੇ ਹੋਏ ਹਨ। ਭਾਜਪਾ ਦੇ ਆਗੂ ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਸਿੱਧੂ ਨੂੰ ਲੈ ਕੇ ਅਨੋਖਾ ਹੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ 2022 ਦੀਆਂ ਚੋਣਾਂ ਤੱਕ ਭਾਜਪਾ ਵਿੱਚ ਮੁੜ ਸ਼ਾਮਲ ਹੋਣਗੇ।