ਅਨਿਲ ਜੋਸ਼ੀ ਨੂੰ ਮਿਲਣ ਪਹੁੰਚੇ ਮਾਸਟਰ ਮੋਹਨ ਲਾਲ, ਦੇਖੋ ਅੱਗੇ ਕੀ ਹੋਇਆ - ਦੇਖੋ ਅੱਗੇ ਕੀ ਹੋਇਆ
🎬 Watch Now: Feature Video
ਅੰਮ੍ਰਿਤਸਰ: ਬੀਜੇਪੀ (BJP) ਨੇਤਾ ਮਾਸਟਰ ਮੋਹਨ ਲਾਲ ਅੰਮ੍ਰਿਤਸਰ ਪਹੁੰਚੇ। ਮਾਸਟਰ ਮੋਹਨ ਲਾਲ ਨੇ ਦੱਸਿਆ ਹੈ ਕਿ ਅਨਿਲ ਜੋਸ਼ੀ ਨੂੰ ਪਾਰਟੀ ਨੇ ਨਹੀਂ ਛੱਡਿਆਂ ਉਹ ਖੁਦ ਪਾਰਟੀ ਛੱਡ ਕੇ ਜਲਦਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਅੰਮ੍ਰਿਤਸਰ ਮਿਲਣ ਆਇਆ ਸੀ ਪਰ ਉਹ ਘਰ ਨਹੀਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨੀ (Farmers) ਮੁੱਦੇ ਨੂੰ ਲੈ ਕੇ ਉਹ ਗੱਲਬਾਤ ਕਰਨਗੇ ਅਤੇ ਇਸ ਮੁੱਦੇ ਨੂੰ ਜਲਦੀ ਹੱਲ ਕੀਤਾ ਜਾਵੇਗਾ। ਮਾਸਟਰ ਮੋਹਨ ਲਾਲ ਦਾ ਕਹਿਣਾ ਹੈ ਕਿ ਅਨਿਲ ਜੋਸ਼ੀ ਨੂੰ ਸਮਝਾਉਣਾ ਸਾਡਾ ਫਰਜ ਹੈ।